Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰulaanaa. 1. ਭੁਲਿਆ ਹੈ। 2. ਭੁਲਾਇਆ ਹੋਇਆ। 3. ਭੁਲਿਆ ਹੈ, ਧੋਖੇ ਵਿਚ ਆਇਆ ਹੈ। 1. gone astray. 2. made to go astray. 3. gone astray. ਉਦਾਹਰਨਾ: 1. ਦੂਜੈ ਭਾਇ ਭਰਮਿ ਭੁਲਾਨਾ ॥ Raga Gaurhee 3, 26, 1:2 (P: 159). 2. ਨਹ ਭੂਲੋ ਨਹ ਭਰਮਿ ਭੁਲਾਨਾ ॥ Raga Gaurhee 1, Asatpadee 1, 8:2 (P: 221). 3. ਸੁਣਿ ਬਾਵਰੇ ਤੂ ਕਾਏ ਦੇਖਿ ਭੁਲਾਨਾ ॥ Raga Soohee 5, Chhant 1, 1:1 (P: 777).
|
|