Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰuli-aaᴺ. ਭੁਲਿਆਂ ਹੋਇਆ ਨੂੰ। strayed one. ਉਦਾਹਰਨ: ਭੁਲਿਆਂ ਆਪਿ ਸਮਝਾਇਸੀ ਜਾ ਕਉ ਨਦਰਿ ਕਰੇ ॥ (ਭੁਲਿਆਂ ਹੋਇਆ ਹੋਵੇ). Salok 3, 67:1 (P: 1421).
|
Mahan Kosh Encyclopedia |
ਭੁੱਲਣ ਤੋਂ. ਭੂਲਨੇ ਸੇ. “ਪਰਮੇਸਰੁ ਤੇ ਭੁਲਿਆਂ ਵਿਆਪਨਿ ਸਭੇ ਰੋਗ.” (ਮਾਝ ਬਾਰਹਮਾਹਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|