Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰoo. 1. ਪ੍ਰਿਥਵੀ, ਧਰਤੀ। 2. ਭੂਤ (ਤਤ) ਦਾ ਸੰਖੇਪ। 1. earth, spheres. 2. elements. ਉਦਾਹਰਨਾ: 1. ਕਈ ਕੋਟਿ ਦੇਸ ਭੂ ਮੰਡਲ ॥ Raga Gaurhee 5, Sukhmanee 10, 3:6 (P: 275). ਸਗਲੋ ਭੂ ਮੰਡਲ ਖੰਡਲ ਪ੍ਰਭ ਤੁਮ ਹੀ ਆਛੈ ॥ Raga Maaroo 5, 22, 3:2 (P: 1006). 2. ਪੰਚ ਭੂ ਆਤਮਾ ਹਰਿ ਨਾਮ ਰਸਿ ਪੋਖੈ ॥ Raga Gaurhee 5, Thitee, 12:6 (P: 299).
|
SGGS Gurmukhi-English Dictionary |
[n.] (from Sk. Bhūta) element
SGGS Gurmukhi-English Data provided by
Harjinder Singh Gill, Santa Monica, CA, USA.
|
English Translation |
combining form. indicating earth, land, world, n.m. earth.
|
Mahan Kosh Encyclopedia |
ਸੰ. ਧਾ. ਹੋਣਾ, ਪੈਦਾ ਹੋਣਾ. (ਦੇਖੋ- ਅਭੂ) ਸਮਝਣਾ, ਢੂੰਢਣਾ, ਦਿਖਾਈ ਦੇਣਾ, ਅਧਿਕ ਹੋਣਾ, ਘੇਰਨਾ, ਪਾਲਨ ਕਰਨਾ, ਥਾਪਣਾ, ਜਿੱਤਣਾ, ਇਕੱਠਾ ਕਰਨਾ। 2. ਨਾਮ/n. ਪ੍ਰਿਥਿਵੀ। 3. ਇੱਕ ਦੀ ਗਿਣਤੀ, ਕਿਉਂਕਿ ਪ੍ਰਿਥਿਵੀ ਇੱਕ ਮੰਨੀ ਹੈ। 4. ਅਸਥਾਨ. ਥਾਂ। 5. ਯਗ੍ਯ ਦੀ ਅਗਨਿ। 6. ਭੂਤ (ਤਤ੍ਵ) ਦਾ ਸੰਖੇਪ. “ਪੰਚ ਭੂ ਨਾਇਕੋ ਆਪਿ ਸਿਰੰਦਾ.” (ਸੂਹੀ ਛੰਤ ਮਃ ੧) 7. ਸੰ. ਭ੍ਰੂ. ਭ੍ਰਿਕੁਟਿ. ਭੌਂਹ. “ਰੰਕ ਕਰਹਿ ਰਾਜਾ ਭੂਬੰਕ.” (ਗੁਪ੍ਰਸੂ) ਟੇਢੀ ਭੌਂਹ ਕਰਕੇ ਰਾਜੇ ਨੂੰ ਰੰਕ (ਕੰਗਾਲ) ਕਰ ਦਿੰਦਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|