Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰooṫnaa. ਪ੍ਰੇਤ, ਭੂਤ। demon. ਉਦਾਹਰਨ: ਕੋਈ ਆਖੈ ਭੂਤਨਾ ਕੋ ਕਹੈ ਬੇਤਾਲਾ ॥ Raga Maaroo 1, 7, 1:1 (P: 991).
|
English Translation |
n.m. same as ਭੂਤ.
|
Mahan Kosh Encyclopedia |
ਇੱਕ ਜੱਟ ਜਾਤਿ. ਇਸ ਨੂੰ ਭੋਤਨਾ ਭੀ ਆਖਦੇ ਹਨ। 2. ਪ੍ਰੇਤ. ਭੂਤ. “ਕੋਈ ਆਖੈ ਭੂਤਨਾ, ਕੋ ਕਹੈ ਬੇਤਾਲਾ.” (ਮਾਰੂ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|