Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰooli-o. 1. ਭੁਲਿਆ ਹੋਇਆ, ਭੁਲੇਖੇ ਵਿਚ ਪਿਆ ਹੋਇਆ। 2. ਭੁਲਿਆ ਹੈ। 1. erring. 2. strayest. ਉਦਾਹਰਨਾ: 1. ਕੋਈ ਮਾਈ ਭੂਲਿਓ ਮਨੁ ਸਮਝਾਵੈ ॥ Raga Gaurhee 9, 6, 1:1 (P: 220). 2. ਕਹਾ ਭੂਲਿਓ ਰੇ ਝੂਠੇ ਲੋਭ ਲਾਗ ॥ Raga Basant 9, 5, 1:1 (P: 1187).
|
|