Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰoolé. 1. ਭੁਲੇ ਹੋਏ। 2. ਭੁਲਦਾ ਹੈ, ਭੁਲ ਕਰਦਾ ਹੈ। 3. ਭੁਲਾਏ ਹੋਏ। 1. deluded, misled, erring. 2. errs, commits error. 3. gone astray, made to forget. ਉਦਾਹਰਨਾ: 1. ਸੁਣਿ ਮਨ ਭੂਲੇ ਬਾਵਰੇ ਗੁਰ ਕੀ ਚਰਣੀ ਲਾਗੁ ॥ Raga Sireeraag 1, Asatpadee 8, 1:1 (P: 57). ਭੂਲੇ ਮਾਰਗ ਜਿਨਹਿ ਬਤਾਇਆ ॥ (ਭੁਲੇ ਹੋਏ ਨੂੰ). Raga Bilaaval 5, 8, 1:1 (P: 803). 2. ਕਹੁ ਨਾਨਕ ਹਰਿ ਬਿਰਦੁ ਪਛਾਨਉ ਭੂਲੇ ਸਦਾ ਪਰਾਨੀ ॥ Raga Sorath 9, 10, 3:2 (P: 633). 3. ਨਾਉ ਵਿਸਾਰਹਿ ਬੇਦੁ ਸਮਾਲਹਿ ਬਿਖੁ ਭੂਲੇ ਲੇਖਾਰੀ ॥ Raga Maaroo 1, Asatpadee 11, 5:2 (P: 1016).
|
Mahan Kosh Encyclopedia |
ਭੁੱਲੇ (ਗੁਮਰਾਹ) ਹੋਏ. “ਦੇਖਾ ਦੇਖੀ ਸ੍ਵਾਂਗ ਧਰਿ ਭੂਲੇ ਭਟਕਾ ਖਾਹਿ.” (ਸ. ਕਬੀਰ) 2. ਭੁੱਲੇ ਹੋਏ ਨੂੰ. “ਭੂਲੇ ਮਾਰਗੁ ਜਿਨਹਿ ਬਤਾਇਆ.” (ਬਿਲਾ ਮਃ ੫) 3. ਭੁੱਲਕੇ. ਭੂਲਕਰ. “ਮਨ ਮੇਰੇ, ਭੂਲੇ ਕਪਟ ਨ ਕੀਜੈ.” (ਸੋਰ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|