Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰétæ. 1. ਮਿਲੈ। 2. ਮਿਲਾਵੇ। 3. ਮਿਲਦਾ ਹੈ। 4. ਭੇਟਾ ਲੈ ਕੇ। 5. ਮਿਲਿਆਂ, ਮਿਲਣ ਤੇ। 1. meets. 2. causes one to meet. 3. comes into contact. 4. offerings. 5. meeting. ਉਦਾਹਰਨਾ: 1. ਪੂਰੈ ਭਾਗਿ ਸਤ ਸੰਗਤਿ ਲਹੈ ਸਤਿਗੁਰੁ ਭੇਟੈ ਜਿਸੁ ਆਇ ॥ (ਮਿਲੇ). Raga Sireeraag 3, 55, 4:2 (P: 35). ਸੁਖੁ ਮਾਨੇ ਭੇਟੈ ਗੁਰ ਪੀਰੁ ॥ (ਮਿਲੇ). Raga Aaasaa 1, Asatpadee 3, 5:3 (P: 413). 2. ਕਿਰਪਾ ਕਰੇ ਤਾ ਸਤਿਗੁਰੁ ਭੇਟੈ ਨਦਰੀ ਮੇਲਿ ਮਿਲਾਵਣਿਆ ॥ Raga Maajh 3, 30, 2:3 (P: 127). 3. ਐਸਾ ਜੋਗੀ ਵਡਭਾਗੀ ਭੇਟੈ ਮਾਇਆ ਨੇ ਬੰਧਨ ਕਾਟੈ ॥ Raga Gaurhee 5, 132, 5:1 (P: 208). 4. ਭੇਟੈ ਸਿਉ ਜਾਵਹੁ ਸਚਿ ਸਮਾਵਹੁ ਤਾ ਪਤਿ ਲੇਖੈ ਪਾਈ ॥ Raga Vadhans 1, Alaahnneeaan 2, 2:4 (P: 579). 5. ਕਹੁ ਨਾਨਕ ਪ੍ਰਭ ਹੋਤ ਦਇਆਰਾ ਗੁਰੁ ਭੇਟੈ ਕਾਢੈ ਬਾਹ ਫਰੇ ॥ Raga Bilaaval 5, 96, 2:2 (P: 823).
|
Mahan Kosh Encyclopedia |
ਮਿਲਦਾ ਹੈ. “ਭੇਟੈ ਤਾਸੁ ਪਰਮਗੁਰਦੇਉ.” (ਰਾਮ ਬੇਣੀ) 2. ਉਪਹਾਰ. “ਭੇਟੈ ਸਿਉ ਜਾਵਹੁ ਸਚਿ ਸਮਾਵਹੁ.” (ਵਡ ਅਲਾਹਣੀ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|