Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰæṇ⒰. ਭਵਨ, ਸੰਸਾਰ। world. ਉਦਾਹਰਨ: ਜਿਸ ਨੋ ਤੂ ਰਖਵਾਲਾ ਜਿਤਾ ਤਿਨੈ ਭੈਣੁ ॥ Raga Raamkalee 5, Vaar 8:2 (P: 961).
|
SGGS Gurmukhi-English Dictionary |
world.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਭੈਣ) ਸੰ. ਭਗਿਨੀ. “ਭੈਣ ਭਾਈ ਸਭਿ ਸਜਣਾ.” (ਸ੍ਰੀ ਮਃ ੫ ਪੈਪਾਇ) 2. ਸੰ. ਭ੍ਰਮਣ. ਚੌਰਾਸੀ ਦਾ ਗੇੜਾ. “ਜਿਸਨੋ ਤੂ ਰਖਵਾਲਾ ਜਿਤਾ ਤਿਨੈ ਭੈਣੁ.” (ਵਾਰ ਰਾਮ ੨ ਮਃ ੫) 3. ਸੰ. ਭੁਵਨ. ਜਗਤ। 3. ਮਰਾ. ਭੇਣੇ. ਡਰ. ਖ਼ੌਫ਼. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|