Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰogan. 1. ਭੋਗਣ ਵਾਲਾ, ਸੁਆਦ ਮਾਨਣ ਵਾਲਾ। 2. ਭੋਗਾਂ। 1. one who enjoys, enjoyer. 2. enjoy. ਉਦਾਹਰਨਾ: 1. ਆਪਹਿ ਰਸ ਭੋਗਨ ਨਿਰਜੋਗ ॥ Raga Gaurhee 5, Sukhmanee 21, 8:6 (P: 292). ਸੂਰਨ ਮਹਿ ਸੂਰਾ ਤੂੰ ਕਹੀ ਅਹਿ ਭੋਗਨ ਮਹਿ ਭੋਗੀ ॥ Raga Goojree 5, Asatpadee 1, 3:1 (P: 507). 2. ਖਿਨਹੂ ਰਸ ਭੋਗਨ ਖਿਨਹੂੰ ਖਿਨਹੂ ਤਜਿ ਜਾਇਓ ॥ Raga Aaasaa 5, 156, 1:2 (P: 409).
|
|