Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰogee. 1. ਭੋਗਣਹਾਰ, ਸੰਸਾਰਕ ਰਸਾ ਵਿਚ ਰੁਚਿਤ, ਮਾਣਨਹਾਰ। 2. ਭੋਗ/ਮਾਨ ਸਕਦਾ ਹੈ। 1. reveler, one who enjoys. 2. enjoy. ਉਦਾਹਰਨਾ: 1. ਤੂੰ ਭੋਗੀ ਅੰਦਰਿ ਭੋਗੀਆ ॥ Raga Sireeraag 1, Asatpadee 28, 1:2 (P: 71). ਜੋਗੀ ਭੋਗੀ ਕਾਪੜੀ ਕਿਆ ਭਵਹਿ ਦਿਸੰਤਰ ॥ Raga Aaasaa 1, Asatpadee 14, 3:1 (P: 419). 2. ਜਾਂ ਜਤੁ ਜੋਗੀ ਤਾਂ ਕਾਇਆ ਭੋਗੀ ॥ Raga Aaasaa 1, 25, 2:2 (P: 356).
|
English Translation |
adj. sufferer; enjoyer.
|
Mahan Kosh Encyclopedia |
ਸੰ. भोगिन्. ਵਿ. ਭੋਗਣ ਵਾਲਾ. ਭੋਗਾਂ ਦਾ ਆਨੰਦ ਲੈਣ ਵਾਲਾ. “ਭੋਗੀ ਕਉ ਦੁਖ ਰੋਗ ਵਿਆਪੈ.” (ਬਸੰ ਅ: ਮਃ ੧) 2. ਨਾਮ/n. ਰਾਜਾ। 3. ਸੱਪ. ਭੋਗ (ਫਣ) ਵਾਲਾ. “ਭੋਗੀ ਲਖ ਬਡ ਭੋਗਾਕਾਰਾ.” (ਨਾਪ੍ਰ) ਸਰਪ ਦੇਖਿਆ ਜਿਸ ਦੇ ਭੋਗ (ਫਣ) ਦਾ ਵਡਾ ਆਕਾਰ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|