Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰog⒰. 1. ਖਾਦ ਪਦਾਰਥ, ਅਨੰਦ ਮਾਣਨ ਦੇ ਸਾਧਨ। 2. ਭੋਗਦੇ/ਮਾਣਦੇ ਹਨ। 3. ਭੋਗ, ਮੈਥਨ। 4. ਇਸ਼ਟ ਦੇਵ ਨੂੰ ਪ੍ਰਸਾਦ ਅਰਪਨ ਕਰਨਾ। 5. ਖਾਓ ਭਾਵ ਪਰਵਾਨ ਕਰੋ। 1. provisions. 2. enjoys, eat. 3. cohabit, sexual-intercourse. 4. offering. 5. eat, take, make it santified. ਉਦਾਹਰਨਾ: 1. ਦੇਦਾ ਰਹੈ ਨ ਚੂਕੇ ਭੋਗੁ ॥ Raga Aaasaa 1, Sodar, 3, 3:2 (P: 9). ਜਿਉ ਮਹਾ ਖੁਧਿਆਰਥ ਭੋਗੁ ॥ (ਭੋਜਨ). Raga Bilaaval 5, Asatpadee 2, 7:4 (P: 838). 2. ਗੁਰਮੁਖਿ ਸਬਦਿ ਰੰਗਾਵਲੇ ਅਹਿਨਿਸਿ ਹਰਿ ਰਸੁ ਭੋਗੁ ॥ Raga Sireeraag 1, 15, 3:3 (P: 63). ਰਾਮਰਵੰਤਾ ਜਾਣੀਐ ਇਕ ਮਾਈ ਭੋਗੁ ਕਰੇਇ ॥ (ਖਾ ਜਾਏ, ਛਕ ਜਾਏ). Raga Basant 1, 11, 3:1 (P: 1171). 3. ਗਿਆਨ ਰਾਉ ਜਬ ਸੇਜੈ ਆਵੈ ਤ ਨਾਨਕ ਭੋਗੁ ਕਰੇਈ ॥ Raga Aaasaa 1, 35, 4:2 (P: 359). 4. ਸਦ ਹੀ ਭੋਗੁ ਲਗਾਇ ਸੁਗਿਆਨੀ ॥ Raga Aaasaa 5, 90, 1:2 (P: 393). 5. ਕਰੀ ਪਾਕਸਾਲ ਸੋਚ ਪਵਿਤ੍ਰਾ ਹੁਣਿ ਲਾਵਹੁ ਭੋਗ ਹਰਿ ਰਾਏ ॥ Raga Malaar 5, 1, 2:2 (P: 1266).
|
Mahan Kosh Encyclopedia |
ਦੇਖੋ- ਭੋਗ 6 ਅਤੇ 8. “ਦੇਦਾ ਰਹੈ, ਨ ਚੂਕੈ ਭੋਗੁ.” (ਸੋਦਰੁ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|