Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰoraa. 1. ਦਿਨ, ਸਵੇਰ, ਭੋਰ। 2. ਭੋਲਾ, ਮੂਰਖ। 3. ਰਤੀ ਭਰ ਵੀ, ਥੋੜਾ ਜਿਹਾ ਵੀ। 1. day break, dawn. 2. innocent, simpleton, foolish. 3. iota, a little. ਉਦਾਹਰਨਾ: 1. ਨਿਸਿ ਕਹੀਐ ਤਉ ਸਮਝੈ ਭੋਰਾ ॥ Raga Gaurhee 5, Sukhmanee 4, 6:4 (P: 267). 2. ਨਿਪਟ ਬਾਜੀ ਹਾਰਿ ਮੂਕਾ ਪਛੁਤਾਇਓ ਮਨਿ ਭੋਰਾ ॥ Raga Aaasaa 5, 152, 2:2 (P: 408). ਹਰਿ ਕੇ ਲੋਗਾ ਮੈ ਤਉ ਮਤਿ ਕਾ ਭੋਰਾ ॥ Raga Dhanaasaree, Kabir, 3, 1:1 (P: 692). 3. ਅਨਿਕ ਰੰਗ ਮਾਇਆ ਕੇ ਪੇਖੇ ਕਿਛੁ ਸਾਥਿ ਨ ਚਾਲੈ ਭੋਰਾ ॥ Raga Goojree 5, 16, 1:2 (P: 499).
|
SGGS Gurmukhi-English Dictionary |
1. daybreak, dawn. 2. innocent, simpleton, foolish. 3. iota, a little.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
(1) n.m. basement, underground cell; crypt; also ਭੋਰਾ. (2) n.m. crumb, small fragment; adj., adv. a little, just a little.
|
Mahan Kosh Encyclopedia |
ਵਿ. ਸਾਦਾ. ਭੋਲਾ. “ਬਾਵਰੋ ਕਹਾਵੈ ਭੋਰਾ.” (ਭਾਗੁ ਕ) ਦੇਖੋ- ਭੋਰੇ ਭੋਰੇ। 2. ਦੇਖੋ- ਭੋਰ 1. “ਨਿਸਿ ਕਹੀਐ ਤਉ ਸਮਝੈ ਭੋਰਾ.” (ਸੁਖਮਨੀ) 3. ਤਨਿਕਮਾਤ੍ਰ. ਜ਼ਰਾ. ਥੋੜਾ. “ਕਹਨੁ ਨ ਜਾਇ ਭੋਰਾ.” (ਬਿਲਾ ਮਃ ੫) “ਕਿਛੁ ਸਾਥ ਨ ਚਾਲੈ ਭੋਰਾ.” (ਗੂਜ ਮਃ ੫) 4. ਭੂਮਿਗ੍ਰਹ. ਤਹਖ਼ਾਨਾ. ਗੁਫਾ. ਦੇਖੋ- ਭੋਰਾ ਸਾਹਿਬ। 5. ਭੁਲੇਖਾ. ਭ੍ਰਮ. “ਆਦਿਕ ਕੇ ਬਿਖ ਚਾਬਤ ਭੋਰੈਂ.” (ਕ੍ਰਿਸਨਾਵ) ਮਿੱਠੇ ਤੇਲੀਏ ਦੀ ਗੱਠੀ ਨੂੰ ਅਦਰਕ ਦੇ ਭੁਲੇਖੇ ਚੱਬਦਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|