Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰoree. ਥੋੜਾ ਜਿਹਾ, ਰਤਾ ਕੁ। a little, for a moment. ਉਦਾਹਰਨ: ਨਾਨਕ ਦਾਸੁ ਸਦਾ ਗੁਣ ਗਾਵੈ ਇਕ ਭੋਰੀ ਨਦਰਿ ਨਿਹਾਲੀਐ ਜੀਉ ॥ Raga Maajh 5, 28, 4:2 (P: 102).
|
SGGS Gurmukhi-English Dictionary |
a little, for a moment.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਤਨਿਕਮਾਤ੍ਰ. ਕ੍ਸ਼ਣਭਰ. ਦੇਖੋ- ਭੋਰਾ 3. “ਇਕ ਭੋਰੀ ਨਦਰਿ ਨਿਹਾਲੀਐ.” (ਮਾਝ ਮਃ ੫) “ਸਾਈ ਅਲਖੁ ਅਪਾਰੁ ਭੋਰੀ ਮਨਿ ਵਸੈ.” (ਆਸਾ ਮਃ ੫) 2. ਭੋਲੀ. ਸਿੱਧੀ ਸਾਦੀ। 3. ਭੋਰ ਹੀ. ਪ੍ਰਾਤਹਕਾਲ ਹੀ. “ਸਤਿਗੁਰੁ ਮਤਿ ਚਿਤਵੈ ਫਲ ਭੋਰੀ.” (ਗੁਪ੍ਰਸੂ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|