Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰarmaṫ. 1. ਭਟਕਦੇ, ਫਿਰਦੇ। 2. ਭੌਂਦੇ ਫਿਰਨਾ। 3. ਭਟਕਣਾ। 1. wander. 2. revolve. 3. roam. ਉਦਾਹਰਨਾ: 1. ਕਾਹੂ ਉਦਿਆਨ ਭ੍ਰਮਤ ਪਛੁਤਾਪੈ ॥ Raga Gaurhee 5, Baavan Akhree, 17:6 (P: 253). ਤੈਸੇ ਭ੍ਰਮਤ ਅਨੇਕ ਜੋਨਿ ਮਹਿ ਫਿਰਿ ਫਿਰਿ ਕਾਲ ਹਇਓ ॥ (ਭਟਕਦੇ). Raga Gaurhee, Kabir, 59, 2:2 (P: 336). ਉਦਾਹਰਨ: ਕਹਿ ਕਬੀਰ ਗੁਰ ਭੇਟਿ ਮਹਾ ਸੁਖ ਭ੍ਰਮਤ ਰਹੇ ਮਨ ਮਾਨਾਨਾ ॥ (ਭਟਕਣਾ). Raga Gaurhee, Kabir, 74, 4:2 (P: 340). 2. ਭ੍ਰਮਤ ਫਿਰਤ ਤੇਲਕ ਨੇ ਕਪਿ ਜਿਉ ਗਤਿ ਬਿਨੁ ਰੈਨਿ ਬਿਹਈ ਹੈ ॥ Raga Goojree, Kabir, 1, 4:1 (P: 524). 3. ਕਾਹੇ ਭ੍ਰਮਤ ਹਉ ਤੁਮ ਭ੍ਰਮਹੁ ਨ ਭਾਈ ਰਵਿਆ ਰੇ ਰਵਿਆ ਸ੍ਰਬ ਥਾਨ ॥ Raga Devgandhaaree 5, 34, 1:1 (P: 535).
|
SGGS Gurmukhi-English Dictionary |
1. wander. 2. revolve. 3. roam.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਘੁੰਮਦਾ. ਚਕ੍ਰ ਦਿੰਦਾ. “ਭ੍ਰਮਤ ਫਿਰਤ ਤੇਲਕ ਕੇ ਕਪਿ ਜਿਉ.” (ਗੂਜ ਕਬੀਰ) ਤੇਲੀ ਦੇ ਬਲਦ ਵਾਂਙ। 2. ਨਾਮ/n. ਭ੍ਰਮਤ੍ਵ. ਭ੍ਰਮ ਦਾ ਭਾਵ. “ਭ੍ਰਮਤ ਬਿਆਪਤ ਜਰੇ ਕਿਵਾਰਾ। ਜਾਣੁ ਨ ਪਾਈਐ ਪ੍ਰਭਦਰਬਾਰਾ.” (ਸੂਹੀ ਅ: ਮਃ ੫) ਭ੍ਰਮਤ੍ਵ (ਮਿਥ੍ਯਾ ਖ਼ਯਾਲ) ਅਤੇ ਵ੍ਯਾਪੱਤਿ (ਬਦਬਖ਼ਤੀ), ਕਿਵਾੜ ਭਿੜੇ ਹੋਏ ਹਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|