Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰaram⒤. 1. ਭਟਕ ਕੇ, ਫਿਰ ਫਿਰ ਕੇ। 2. ਭੁਲੇਖੇ ਕਰਕੇ, ਧੋਖੇ ਕਰਕੇ। 1. wandering. 2. doubt. ਉਦਾਹਰਨਾ: 1. ਲਖ ਚਉਰਾਸੀਹ ਭਰਮਦੇ ਭ੍ਰਮਿ ਭ੍ਰਮਿ ਹੋਇ ਖੁਆਰੁ ॥ Raga Sireeraag 3, 36, 3:3 (P: 27). ਅਠਸਠਿ ਮਜਨੁ ਕਰਿ ਇਸਨਾਨਾ ਭ੍ਰਮਿ ਆਏ ਧਰਸਾਰੀ ॥ (ਫਿਰਕੇ ਆਏ, ਟਕਰਾਂ ਮਾਰ ਆਏ). Raga Goojree 5, 2, 3:1 (P: 495). 2. ਜਿਨਿ ਭ੍ਰਮਿ ਭੁਲਾ ਮਾਰਗਿ ਪਾਇਆ ॥ Raga Sireeraag 1, Asatpadee 28, 14:2 (P: 72).
|
Mahan Kosh Encyclopedia |
ਭ੍ਰਮਣ ਕਰਕੇ. ਘੁੰਮਕੇ. “ਭ੍ਰਮਿ ਆਏ ਧਰਿ ਸਾਰੀ.” (ਗੂਜ ਮਃ ੫) 2. ਸੰ. ਨਾਮ/n. ਗੇੜਾ. ਚਕ੍ਰ. “ਅਪਿਓ ਪੀਵੈ ਜੋ ਨਾਨਕਾ, ਭ੍ਰਮੁ ਭ੍ਰਮਿ ਸਮਾਵੈ.” (ਤਿਲੰ ਮਃ ੧) ਭ੍ਰਮ ਅਤੇ ਆਵਾਗਮਨ ਮਿਟਜਾਂਦਾ ਹੈ। 3. ਘੁੰਮਣਵਾਣੀ. ਜਲ ਦੀ ਭੋਰੀ। 4. ਘੁਮਿਆਰ ਦਾ ਚੱਕ। 5. ਮੂਰਛਾ. ਗਸ਼. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|