Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰaᴺj. ਟੁੱਟਦੇ ਹਨ, ਦੂਰ ਹੁੰਦੇ ਹਨ। flee away. ਉਦਾਹਰਨ: ਚੀਤਿ ਆਵੈ ਤਾਂ ਸਭਿ ਦੁਖ ਭੰਜ ॥ Raga Bhairo 5, 21, 1:2 (P: 1141).
|
SGGS Gurmukhi-English Dictionary |
[Sk. v.] Break, Sk. n. breaker
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. भञ्ज्. ਧਾ. ਚਮਕਣਾ, ਬੋਲਣਾ, ਨਸ਼੍ਟ ਕਰਨਾ, ਤੋੜਨਾ, ਭਜਾਂਉਣਾ। 2. ਦੇਖੋ- ਭੰਜਨ. ਜਦ ਭੰਜ ਸ਼ਬਦ ਦੂਜੇ ਸ਼ਬਦ ਦੇ ਅੰਤ ਹੋਵੇ, ਤਦ ਭੰਜਕ ਦਾ ਅਰਥ ਦਿੰਦਾ ਹੈ, ਯਥਾ- “ਦਾਲਦੁਭੰਜ ਸੁਦਾਮੇ ਮਿਲਿਓ.” (ਮਾਰੂ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|