Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰaᴺjanaa. 1. ਦੂਰ ਕਰਨਾ। 2. ਤੋੜ/ਭੰਨ/ਨਾਸ ਕਰ ਦੇਣ ਵਾਲਾ। 1. to destroy, to remove, to dispel. 2. destroyer, remover, dispeller, eradicator. ਉਦਾਹਰਨਾ: 1. ਦੀਨ ਦਰਦ ਦੁਖ ਭੰਜਨਾ ਸੇਵਕ ਕੈ ਸਤ ਭਾਇ ॥ Raga Sireeraag 5, 83, 1:3 (P: 46). 2. ਗਿਆਨ ਅੰਜਨੁ ਭੈ ਭੰਜਨਾ ਦੇਖੁ ਨਿਰੰਜਨ ਭਾਇ ॥ Raga Sireeraag 1, Asatpadee 7, 3:1 (P: 57).
|
|