Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ma-u-jooḋ⒰. ਮੌਜੂਦ, ਹਾਜ਼ਰ, ਪ੍ਰਤਖ। present. ਉਦਾਹਰਨ: ਜਿਹ ਧਿਰਿ ਦੇਖਾ ਤਿਹ ਧਿਰਿ ਮਉਜੂਦੁ ॥ Raga Sireeraag 4, Vaar 4, Salok, 1, 1:8 (P: 84).
|
Mahan Kosh Encyclopedia |
(ਮਉਜੂਦ) ਅ਼. [مَوجُود] ਵਿ. ਉਪਸ੍ਥਿਤ. ਹ਼ਾਜ਼ਿਰ. “ਜਿਹਿ ਧਿਰਿ ਦੇਖਾ, ਹਿਤ ਧਿਰਿ ਮਉਜੂਦ.” (ਮਃ ੧ ਵਾਰ ਸ੍ਰੀ) 2. ਪ੍ਰਗਟ. ਜਾਹਿਰ. ਵਿਦ੍ਯਮਾਨ। 3. ਕ੍ਰਿ. ਵਿ. ਸਾਮ੍ਹਣੇ. ਸੰਮੁਖ. “ਧਰਿਆ ਆਣਿ ਮਉਜੂਦ.” (ਮਃ ੫ ਵਾਰ ਮਾਰੂ ੨). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|