Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mag. 1. ਰਸਤਾ। 2. ਮਗਨ ਹੋਣਾ, ਡੁਬਣਾ, ਮਸਤ ਹੋਣਾ। 1. way, path. 2. enchatment. ਉਦਾਹਰਨਾ: 1. ਬੇਦ ਪੁਰਾਨ ਸਾਧ ਮਗ ਸੁਨਿ ਕਰਿ ਨਿਮਖ ਨ ਹਰਿ ਗੁਨ ਗਾਵੈ ॥ Raga Gaurhee 9, 6, 1:2 (P: 220). ਪ੍ਰਾਨ ਮਾਨ ਦਾਨ ਮਗ ਜੋਹਨ ਹੀਤੁ ਚੀਤੁ ਦੇ ਲੇ ਲੇ ਪਾਰੀ ॥ (ਰਾਹ ਤਕ ਤਕ ਕੇ ਭਾਵ ਡਾਕੇ ਮਾਰਨੇ). Sava-eeay of Guru Ramdas, Gayand, 6:3 (P: 1402). 2. ਦੇਖਿ ਰੂਪੁ ਅਤਿ ਅਨੂਪੁ ਮੋਹ ਮਹਾ ਮਗ ਭਈ ਕਿੰਕਨੀ ਸਬਦ ਝਨਤਕਾਰ ਖੇਲੁ ਪਾਹਿ ਜੀਉ ॥ Sava-eeay, Guru Arjan Dev, 6:1 (P: 1388).
|
SGGS Gurmukhi-English Dictionary |
[P. n.] (from Sk. Mārg) path.
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. same as ਰਸਤਾ, path.
|
Mahan Kosh Encyclopedia |
ਸੰ. ਮਾਰਗ. ਨਾਮ/n. ਰਸਤਾ. ਰਾਹ. ਪਥ। 2. ਸੰ. ਮਗ੍ਨ. ਵਿ. ਡੁੱਬਿਆ ਹੋਇਆ. “ਦੇਖਿ ਰੂਪ ਅਤਿ ਅਨੂਪ ਮੋਹ ਮਹਾ ਮਗ ਭਈ.” (ਸਵੈਯੇ ਮਃ ੪ ਕੇ) 3. ਮਕਰ (ਨਿਹੰਗ). ਮਗਰਮੱਛ. “ਮਗ ਮਾਨਹੁ ਨਾਗ ਬਡੇ ਤਿਹ ਮੇ.” (ਕ੍ਰਿਸਨਾਵ) ਸੈਨਾਰੂਪ ਨਦੀ ਵਿੱਚ ਨਾਗ (ਹਾਥੀ) ਮਾਨੋ ਮਗਰਮੱਛ ਹਨ। 4.ਦੇਖੋ- ਭੋਜਕੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|