Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Magol. ਮੁਗਲ। Mughal, mohammadan ruler. ਉਦਾਹਰਨ: ਦ੍ਵਾਰਿਕਾ ਨਗਰੀ ਕਾਹੇ ਕੇ ਮਗੋਲ ॥ Raga Tilang, Naamdev, 3, 2:2 (P: 727).
|
Mahan Kosh Encyclopedia |
ਤੁ. [مغول - مُغل] ਮੁਗ਼ਲ ਅਥਵਾ- ਮਗ਼ੋਲ. ਨਾਮ/n. ਤੂਰਾਨ ਦੀ ਰਹਿਣ ਵਾਲੀ ਇੱਕ ਪ੍ਰਸਿੱਧ ਜਾਤਿ, ਜਿਸ ਵਿੱਚ ਬਾਬਰ ਪ੍ਰਸਿੱਧ ਹੋਇਆ ਹੈ, ਜਿਸ ਨੇ ਭਾਰਤ ਵਿੱਚ ਮੁਗਲਰਾਜ ਕ਼ਾਇਮ ਕੀਤਾ. “ਦ੍ਵਾਰਿਕਾ ਨਗਰੀ ਕਾਹੇਕੇ ਮਗੋਲ?” (ਤਿਲੰ ਨਾਮਦੇਵ) ਦੇਖੋ- ਮੁਗਲਰਾਜ। ੨. ਦੇਖੋ- ਮੰਗੋਲ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|