Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Macʰʰulee. ਮਛੀ। fish. ਉਦਾਹਰਨ: ਆਪੇ ਮਾਛੀ ਮਛੁਲੀ ਆਪੇ ਪਾਣੀ ਜਾਲੁ ॥ Raga Sireeraag 1, 25, 2:1 (P: 23).
|
Mahan Kosh Encyclopedia |
(ਮਛੀ, ਮਛੁ) ਨਾਮ/n. ਮਤ੍ਸ੍ਯਾ. ਮੱਛੀ. ਮਤ੍ਸ੍ਯ. ਮੱਛ. “ਮਛੀ ਮਾਸੁ ਨ ਖਾਂਹੀ.” (ਮਃ ੧ ਵਾਰ ਮਲਾ) “ਐਸੀ ਹਰਿ ਸਿਉ ਪ੍ਰੀਤਿ ਕਰਿ, ਜੈਸੀ ਮਛੁਲੀ ਨੀਰ.” (ਸ੍ਰੀ ਅ: ਮਃ ੧) 2. ਦੇਖੋ- ਮਛ 3। 3. ਦੇਖੋ- ਮਛਲੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|