Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maṇ. 1. ਬੋਹਲ। 2. ਤੋਲ ਦੀ ਇਕ ਇਕਾਈ, 40 ਸੇਰ। 1. heap. 2. unit of weight, maund. ਉਦਾਹਰਨਾ: 1. ਹਲੁ ਬੀਚਾਰੁ ਵਿਕਾਰ ਮਣ ਹੁਕਮੀ ਖਟੇ ਖਾਇ ॥ Raga Raamkalee 3, Vaar 17ਸ, 1, 1:3 (P: 955). 2. ਲਖ ਮਣ ਸੁਇਨਾ ਲਖ ਮਣ ਰੁਪਾ ਲਖ ਸਾਹਾ ਸਿਰਿ ਸਾਹ ॥ Raga Malaar 1, Vaar 21, Salok, 1, 4:1 (P: 1287).
|
SGGS Gurmukhi-English Dictionary |
1. heap. 2. unit of weight, maund.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. same as ਮਨ raised platform or terrace around a well; maund.
|
Mahan Kosh Encyclopedia |
ਵ੍ਯ. ਅਨ. ਨਿਸ਼ੇਧ ਬੋਧਕ. “ਕੰਨ੍ਹਾ ਫੜਿ ਮਣਤਾਰੂਆ.” (ਭਾਗੁ) ਅਣਤਾਰੂਆਂ ਦਾ ਮੋਢਾ ਫੜਕੇ। 2. ਨਾਮ/n. ਖੂਹ ਦਾ ਸਿਰ ਦੀ ਵੱਟ. ਮੇਂਢ। 3. ਅੰਨ ਦਾ ਬੋਹਲ. “ਹਲੁ ਬੀਚਾਰੁ, ਵਿਕਾਰ ਮਣ.” (ਮਃ ੧ ਵਾਰ ਰਾਮ ੧) ਦੇਖੋ- ਬੀਚਾਰੁ 2। 4. ਸੰ. ਅੰਨ ਆਦਿ ਦਾ ਇੱਕ ਤੋਲ, ਜੋ ੪੦ ਸੇਰ ਦਾ ਹੁੰਦਾ ਹੈ। 5. ਦੇਖੋ- ਮਨ। 6. ਮਾਨ. ਮਾਪ. ਮਿਣਤੀ. ਭਾਵ- ਦੋ ਗਿੱਠ (ਇੱਕ ਹੱਥ). “ਸਾਢੇ ਤ੍ਰੈ ਮਣ ਦੇਹੁਰੀ.” (ਸ. ਫਰੀਦ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|