Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maṇaa. ਮਣਾਂ ਮੂੰਹੀ, ਬਹੁਤ। very great. ਉਦਾਹਰਨ: ਜਿਨੀ ਰਾਵਿਆ ਸੋ ਪ੍ਰਭੂ ਤਿੰਨਾ ਭਾਗੁ ਮਣਾ ॥ Raga Maajh 5, Baaraa Maaha-Maajh, 2:7 (P: 133).
|
Mahan Kosh Encyclopedia |
ਦੇਖੋ- ਮਣਿ. “ਜਿਨੀ ਰਾਵਿਆ ਸੋ ਪ੍ਰਭੂ, ਤਿੰਨਾ ਭਾਗੁ ਮਣਾ.” (ਮਾਝ ਬਾਰਹਮਾਹਾ) ਸਿਰੋਮਣਿ (ਉੱਤਮ) ਭਾਗ। 2. ਸੰ. ਮਾਨ੍ਯ. ਵਿ. ਪੂਜ੍ਯ। 3. ਸਨਮਾਨ ਯੋਗ੍ਯ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|