Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mathaan⒤. ਮਥੇ ਤੇ। forehead. ਉਦਾਹਰਨ: ਲਾਨੋ ਜਿਸੁ ਮਥਾਨਿ ਹਾਂ ॥ Raga Aaasaa 5, 158, 2:1 (P: 409).
|
SGGS Gurmukhi-English Dictionary |
on forehead.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਮਥਾਨਾ, ਮਥਾਮ, ਮਥਾਮਰ, ਮਥਾਮਾ, ਮਥਾਰੀਐ) ਮਸਤਕ ਦਾ। 2. ਮੱਥੇ ਪੁਰ. “ਜਿਨ ਕੈ ਭਾਗ ਮਥਾਨਾ.” (ਰਾਮ ਛੰਤ ਮਃ ੫) “ਲਹਨੋ ਜਿਸੁ ਮਥਾਨਿਹਾ.” (ਆਸਾ ਮਃ ੫) “ਬਡ ਹੋਹੋ ਭਾਗ ਮਥਾਮ.” (ਕਾਨ ਪੜਤਾਲ ਮਃ ੪) “ਜਾਕੈ ਲੇਖੁ ਮਥਾਮਾ.” (ਸਾਰ ਮਃ ੫) “ਜਿਸੁ ਭਾਗ ਮਥਾਰੀਐ.” (ਵਾਰ ਗੂਜ ੨ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|