Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
Math(i). 1. ਮਥੇ ਉਤੇ। 2. ਰਿੜਕ ਕੇ। 3. ਵੱਟ ਕੇ। 1. forehead, brow. 2. churning. 3. twisting. 1. ਉਦਾਹਰਨ: ਗੁਰ ਤੇ ਮਹਲੁ ਪਰਾਪਤੇ ਜਿਸੁ ਲਿਖਿਆ ਹੋਵੈ ਮਥਿ ॥ Raga Sireeraag 5, 76, 1:3 (P: 44). 2. ਉਦਾਹਰਨ: ਗੁਰ ਸਬਦੀ ਮਥਿ ਅੰਮ੍ਰਿਤੁ ਪੀਉ ॥ Raga Gaurhee 1, Asatpadee 12, 7:2 (P: 226). ਉਦਾਹਰਨ: ਕਾਸਟ ਮਹਿ ਜਿਉ ਹੈ ਬੈਸੰਤਰੁ ਮਥਿ ਸੰਜਮਿ ਕਾਢਿ ਕਢੀਜੈ ॥ (ਭਾਵ ਨਿਰਨਾ ਕਰਕੇ). Raga Kaliaan 4, Asatpadee 1, 1:1 (P: 1323). 3. ਉਦਾਹਰਨ: ਖਿੰਥਾ ਗਿਆਨ ਧਿਆਨ ਕਰਿ ਸੂਈ ਸਬਦੁ ਤਾਗਾ ਮਥਿ ਘਾਲੈ ॥ (ਭਾਵ ਵਿਚਾਰਨੇ). Raga Aaasaa, Kabir, 7, 2:1 (P: 477).

SGGS Gurmukhi-English Dictionary
[v.] (from Sk. Mathanam) churn, ruminate, to trouble
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਕ੍ਰਿ. ਵਿ- ਮਥਨ ਕਰਕੇ. ਰਿੜਕਕੇ. "ਮਥਿ ਅੰਮ੍ਰਿਤ ਪੀਆ". (ਸੂਹੀ ਮਃ ੧)। (2) ਵੱਟਕੇ. ਮਰੋੜਾ ਦੇਕੇ. "ਧਿਆਨੁ ਕਰਿ ਸੂਈ, ਸਬਦੁ ਤਾਗਾ ਮਥਿ ਘਾਲੈ". (ਆਸਾ ਕਬੀਰ)। (3) ਮੱਥੇ ਪੁਰ. ਮਸ੍ਤਕ ਉਪਰ. "ਜਿਸੁ ਲਿਖਿਆ ਹੋਵੈ ਮਥਿ". (ਸ੍ਰੀ ਮਃ ੫).


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits