Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mathaᴺn⒤. ਮਥੇ ਤੇ। on forehead. ਉਦਾਹਰਨ: ਹਰਿ ਜੇਠੁ ਰੰਗੀਲਾ ਤਿਸੁ ਧਣੀ ਜਿਸ ਕੈ ਭਾਗੁ ਮਥੰਨਿ ॥ Raga Maajh 5, Baaraa Maaha-Maajh, 4:9 (P: 134).
|
Mahan Kosh Encyclopedia |
ਮਥਨ ਕਰਦੇ (ਰਿੜਕਦੇ) ਹਨ। 2. ਮੱਥੇ ਪੁਰ. “ਜਿਸ ਕੇ ਭਾਗ ਮਥੰਨਿ.” (ਮਾਝ ਬਾਰਹਮਾਹਾ) ਦੇਖੋ- ਮਣੀ ਮਥੰਨਿ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|