Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maḋ⒰. 1. ਸ਼ਰਾਬ। 2. ਨਸ਼ਾ। 1. wine. 2. pride. ਉਦਾਹਰਨਾ: 1. ਸੰਨੑੀ ਦੇਨੑਿ ਵਿਖੰਮ ਥਾਇ ਮਿਠਾ ਮਦੁ ਮਾਣੀ ॥ Raga Gaurhee 4, Vaar 27:3 (P: 315). 2. ਮਾਇਆ ਕੋ ਮਦੁ ਕਹਾ ਕਰਤੁ ਹੈ ਸੰਗਿ ਨ ਕਾਹੂ ਜਾਈ ॥ Raga Raamkalee 9, 3, 3:1 (P: 902).
|
SGGS Gurmukhi-English Dictionary |
[Var.] from Mada
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਦੇਖੋ- ਮਦ 6 ਅਤੇ ਮਦ੍ਯ. “ਜਿਤੁ ਪੀਤੈ ਮਤਿ ਦੂਰਿ ਹੋਇ ਬਰਲ ਪਵੈ ਵਿਚਿ ਆਇ। ਝੂਠਾ ਮਦੁ ਮੂਲਿ ਨ ਪੀਚਈ.” (ਮਃ ੩ ਵਾਰ ਬਿਹਾ) ਦੇਖੋ- ਸ਼ਰਾਬ ਅਤੇ ਸੁਰਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|