Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maḋʰim. 1. ਵਿਚਕਾਰਲੇ ਮੇਲ ਦੇ। 2. ਮੰਦੀ, ਭੈੜੀ ਨੀਚ, ਨੀਵੀਂ, ਮੰਦ। 1. middle type. 2. dim, low. ਉਦਾਹਰਨਾ: 1. ਐਜੀ ਨਾ ਹਮ ਉਤਮ ਨੀਚ ਨ ਮਧਿਮ ਹਰਿ ਸਰਣਾ ਗਤਿ ਹਰਿ ਕੇ ਲੋਗ ॥ Raga Goojree 1, Asatpadee 4, 1:1 (P: 504). 2. ਅੰਤਰਿ ਅਗਿਆਨੁ ਭਈ ਮਤਿ ਮਧਿਮ ਸਤਿਗੁਰ ਕੀ ਪਰਤੀਤਿ ਨਾਹੀ ॥ Raga Sorath 4, Vaar 26, Salok, 4, 1:1 (P: 652). ਹਮ ਨੀਚ ਮਧਿਮ ਕਰਮ ਕੀਏ ਨਹੀ ਚੇਤਿਓ ਹਰਿ ਰਾਇਓ ॥ (ਨੀਵੇਂ). Raga Maalee Ga-orhaa 4, 3, 1:1 (P: 985).
|
SGGS Gurmukhi-English Dictionary |
[Adj.] (from Sk. Madhyama) middle, of middle ranking caste
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. ਮਧ੍ਯਮ. ਵਿ. ਵਿਚਕਾਰ ਦਾ. ਮਧ੍ਯ ਦਾ। 2. ਮੰਦ. “ਅੰਤਰਿ ਅਗਿਆਨੁ ਭਈ ਮਤਿ ਮਧਿਮ.” (ਮਃ ੪ ਵਾਰ ਸੋਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|