Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maḋʰur. ਮਿਠੀ, ਸੰਗੀਤਮਈ। sweet. ਉਦਾਹਰਨ: ਮਧੁਰ ਬਾਨੀ ਪਿਰਹਿ ਮਾਨੀ ਥਿਰੁ ਸੋਹਾਗੁ ਤਾ ਕਾ ਬਣਾ ॥ Raga Aaasaa 5, Chhant 7, 2:5 (P: 457).
|
SGGS Gurmukhi-English Dictionary |
[Sk. adj.] Sweet
SGGS Gurmukhi-English Data provided by
Harjinder Singh Gill, Santa Monica, CA, USA.
|
English Translation |
adj. melodious.
|
Mahan Kosh Encyclopedia |
ਵਿ. ਮਿੱਠਾ. “ਮਧੁਰ ਸਲਵਣ ਅਹਾਰ ਕਰਾਏ.” (ਗੁਪ੍ਰਸੂ) 2. ਪ੍ਰਿਯ. ਪ੍ਯਾਰਾ. ਪ੍ਯਾਰੀ. “ਮਧੁਰ ਬਾਨੀ ਪਿਰਹਿ ਮਲੀ.” (ਆਸਾ ਛੰਤ ਮਃ ੫) 3. ਨਾਮ/n. ਗੰਨਾ. ਗੁੜ। 4. ਮਹੂਆ। 5. ਚਿੱਟਾ ਸੇਮ। 6. ਬਾਦਾਮ। 7. ਸ਼ਹਦ। 8. ਅਮ੍ਰਿਤ. “ਮੁਖਬਚਨ ਰਸਾਲ ਮਾਨੋ ਮਧੁਰ ਪਿਲਾਏ ਹੈਂ.” (ਭਾਗੁ ਕ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|