Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maḋʰ⒰-sooḋan. ਮਧੁ ਦੈਂਤ ਨੂੰ ਮਾਰਨ ਵਾਲਾ ਭਾਵ ਪ੍ਰਮਾਤਮਾ। killer of demon Madhu viz., the Lord. ਉਦਾਹਰਨ: ਮਧੁਸੂਦਨ ਹਰਿ ਮਾਧੋ ਪ੍ਰਾਨਾ ॥ Raga Jaitsaree 4, 7, 3:1 (P: 698). ਹਰਿ ਹਰਿ ਕ੍ਰਿਪਾ ਧਾਰਿ ਮਧੁਸੂਦਨ ਮਿਲਿ ਸਤਸੰਗਿ ਓਮਾਹਾ ਰਾਮ ॥ Raga Jaitsaree 4, 11, 1:3 (P: 699).
|
Mahan Kosh Encyclopedia |
ਮਧੁਦੈਤ ਦੇ ਮਾਰਨ ਵਾਲਾ, ਵਿਸ਼ਨੁ। 2. ਕਰਮਜਾਲ ਦੇ ਤੋੜਨ ਵਾਲਾ. ਕਰਤਾਰ. ਦੇਖੋ- ਮਧੁ 15. “ਮਧੁਸੂਦਨ ਮੇਰੇ ਮਨ ਤਨ ਪ੍ਰਾਨਾ.” (ਮਾਝ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|