Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Manmukʰ⒤. ਵੇ ਮੁਖ, ਮਨ ਦੀਆਂ ਇਛਾਵਾਂ ਅਨੁਸਾਰ ਤੁਰਨ ਵਾਲਾ। mindward, self-oriented, apostate. ਉਦਾਹਰਨ: ਦੇਖਾ ਦੇਖੀ ਸਭ ਕਰੇ ਮਨਮੁਖਿ ਬੂਝ ਨ ਪਾਇ ॥ (ਆਪ ਹੁਦਰੇ/ਮਨ ਦੀ ਇਛਾ ਅਨੁਸਾਰ ਤੁਰਨ ਵਾਲਾ). Raga Sireeraag 3, 37, 5:1 (P: 28). ਗੁਰਮੁਖਿ ਲਾਧਾ ਮਨਮੁਖਿ ਗਵਾਇਆ ॥ (ਗੁਰੂ ਤੋਂ ਬੇਮੁਖ). Raga Aaasaa 4, So-Purakh, 2, 1:3 (P: 11).
|
Mahan Kosh Encyclopedia |
ਮਨਮੁਖ ਨੂੰ. “ਮਨਮੁਖਿ ਸੋਝੀ ਨਾ ਪਵੈ.” (ਸ੍ਰੀ ਅ: ਮਃ ੧) 2. ਮਨਮੁਖ ਨੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|