Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Manmukʰ⒰. ਵੇ ਮੁਖ, ਮਨ ਦੀਆਂ ਇਛਾਵਾਂ ਅਨੁਸਾਰ ਤੁਰਨ ਵਾਲਾ। mindward, self-oriented, apostate.
ਉਦਾਹਰਨ:
ਗੁੜੁ ਮਿਠਾ ਮਾਇਆ ਪਸਰਿਆ ਮਨਮੁਖੁ ਲਗਿ ਮਾਖੀ ਪਚੈ ਪਚਾਇ ॥ (ਬੇਮੁਖ). Raga Sireeraag 4, 70, 1:3 (P: 41).

Mahan Kosh Encyclopedia

(ਮਨਮੁਖ) ਮਨ (ਨਾ) ਮੁਖ. ਵਿਮੁਖ. ਗੁਰਮਤ ਤੋਂ ਉਲਟ. “ਸੇ ਮਨਮੁਖੁ ਜੋ ਸਬਦੁ ਨਾ ਪਛਾਣਹਿ। ਗੁਰ ਕੇ ਭੈ ਕੀ ਸਾਰ ਨ ਜਾਣਹਿ॥” (ਮਾਰੂ ਸੋਲਹੇ ਮਃ ੩)
“ਗੁਰਮੁਖ ਸਨਮੁਖ, ਮਨਸੁਖ ਵੇਮੁਖੀਆ.”
(ਮਾਝ ਅ: ਮਃ ੫)
“ਨਾਮੁ ਨ ਚੇਤਹਿ ਸਬਦ ਨ ਵੀਚਾਰਹਿ
ਇਹੁ ਮਨਮੁਖ ਕਾ ਆਚਾਰੁ.”
(ਮਃ ੩, ਵਾਰ ਗੂਜਰੀ ੧)
“ਮਨਮੁਖ ਕਥਨੀ ਹੈ, ਪਰ ਰਹਿਤ ਨ ਹੋਈ.”
(ਬਿਲਾ ਅ: ਮਃ ੧)
2. ਜਿਸ ਨੇ ਆਪਣੇ ਮਨ (ਸੰਕਲਪ) ਨੂੰ ਹੀ ਮੁੱਖ ਜਾਣਿਆ ਹੈ. ਮਨਮਤ ਧਾਰਨ ਵਾਲਾ. “ਮਨਮੁਖ ਅਗਿਆਨੁ, ਦੁਰਮਤਿ ਅਹੰਕਾਰੀ.” (ਮਃ ੩ ਵਾਰ ਗਉ ੧).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits