Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Manmohan. 1. ਮਨ ਨੂੰ ਚੰਗਾ ਲਗਨ ਵਾਲਾ, ਮਨ ਨੂੰ ਜਿਤ ਲੈਣ ਵਾਲਾ। 2. ਮਨ ਮੋਹ ਲੈਣ ਵਾਲਾ ਪ੍ਰਭੂ। 1. enticer, fascinator, beloved. 2. heart-bewicher, soul charmer. ਉਦਾਹਰਨਾ: 1. ਅਤਿ ਸੁੰਦਰ ਮਨਮੋਹਨ ਪਿਆਰੇ ਸਭਹੂ ਮਧਿ ਨਿਰਾਰੇ ॥ Raga Devgandhaaree 5, 29, 1:2 (P: 534). 2. ਜਪਿ ਮਨ ਜਗੰਨਾਥ ਜਗਦੀਸਰੋ ਜਗਜੀਵਨੋ ਮਨਮੋਹਨ ਸਿਉ ਪ੍ਰੀਤਿ ਲਾਗੀ ਮੈ ਹਰਿ ਹਰਿ ਹਰਿ ਟੇਕ ਸਭ ਦਿਨਸੁ ਸਭ ਰਾਤਿ ॥ Raga Saarang 4, 8, 1;1 (P: 1200).
|
SGGS Gurmukhi-English Dictionary |
[P. n.] Enchanter of the mind
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਵਿ. ਦਿਲ ਨੂੰ ਮੋਹਲੈਣ ਵਾਲਾ. ਮਨੋਹਰ। 2. ਭਾਵ- ਪਿਆਰਾ ਕਰਤਾਰ. “ਮਨਮੋਹਨ ਸਿਉ ਪ੍ਰੀਤਿਲਾਗੀ.” (ਸਾਰ ਪੜਤਾਲ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|