Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Manaa. 1. ਹੇ ਮਨ। 2. ਮਨ ਅੰਦਰ, ਮਨ ਵਿਚ। 1. O my mind/soul!. 2. in my mind/sooul. ਉਦਾਹਰਨਾ: 1. ਮਨ ਏਕੁ ਨ ਚੇਤਸਿ ਮੂੜ ਮਨਾ ॥ Raga Aaasaa 1, So-Purakh, 3, 1:1 (P: 12). 2. ਹਰਿ ਦਰਸਨ ਕੰਉ ਮਨੁ ਲੋਚਦਾ ਨਾਨਕ ਪਿਆਸ ਮਨਾ ॥ Raga Maajh 5, Baaraa Maaha-Maajh, 2:8 (P: 133). ਜਪਸਿ ਨਿਰੰਜਨੁ ਰਚਸਿ ਮਨਾ ॥ (ਮਨ ਨਾਲ, ਮਨ ਲਾ ਕੇ). Raga Gaurhee 1, 15, 3:1 (P: 156).
|
SGGS Gurmukhi-English Dictionary |
1. O my mind/soul! 2. in my mind/soul.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਨਾਮ/n. ਜੋਸ਼. ਗੁੱਸਾ। 2. ਈਰਖਾ. ਹਸਦ। 3. ਅ਼. [منع] ਮਨਅ਼ ਵਰਜਣ ਦਾ ਭਾਵ. ਵਿਸ਼ੇਧ. “ਅਬ ਜਗ ਜਾਨਿ ਜਉ ਮਨਾ ਰਹੈ.” (ਗਉ ਬਾਵਨ ਕਬੀਰ) ਜਗਤ ਵਿੱਚ ਖਚਿਤ ਹੋਣ ਤੋਂ ਰੁਕੇ। 4. ਮਨ ਨੂੰ ਸੰਬੋਧਨ. ਹੇ ਮਨ! “ਤਾ ਸਰਬ ਸੁਖ ਪਾਵਹਿ, ਮੇਰੇ ਮਨਾ!” (ਧਨਾ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|