Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Manaa-ee. 1. ਮਨਾ ਲਵਾਂ, ਰਾਜ਼ੀ ਕਰ ਲਵਾ। 2. ਮਨਾਂਦੀ ਹਾਂ, ਸੁਖਦੀ ਹਾਂ। 3. ਸਮਝਾਂ, ਮੰਨ ਲਵਾਂ, ਪਰਵਾਨ ਕਰੇ। 1. conciliate, propitiate. 2. invoke. 3. feel, agree; make one agree. ਉਦਾਹਰਨਾ: 1. ਪੈ ਪਾਇ ਮਨਾਈ ਸੋਇ ਜੀਉ ॥ Raga Sireeraag 5, Asatpadee 29, 1:1 (P: 73). 2. ਸਖੀ ਇਛ ਕਰੀ ਨਿਤ ਸੁਖ ਮਨਾਈ ਪ੍ਰਭ ਮੇਰੀ ਆਸ ਪੁਜਾਏ ॥ Raga Gaurhee 5, Chhant 4, 3:1 (P: 249). 3. ਜੇ ਭੁਖ ਦੇਹਿ ਤ ਇਤਹੀ ਰਾਜਾ ਦੁਖ ਵਿਚ ਸੂਖ ਮਨਾਈ ॥ Raga Soohee 4, Asatpadee 1, 3:1 (P: 757). ਨਿਆਉ ਤਿਸੈ ਕਾ ਹੈ ਸਦ ਸਾਚਾ ਵਿਰਲੇ ਹੁਕਮੁ ਮਨਾਈ ॥ (ਪਰਵਾਨ ਕਰਵਾਉਣਾ). Raga Raamkalee 3, Asatpadee 5, 17:1 (P: 912).
|
SGGS Gurmukhi-English Dictionary |
1. conciliate, propitiate. 2. invoke. 3. feel, agree; make one agree.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|