Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Manaa-é. 1. ਪਰਵਾਨ ਕਰਵਾਏ। 2. ਖੁਸ਼ ਕਰੇ, ਪ੍ਰਸਨ ਕਰੇ। 1. make one agree, abide. 2. please, propitiate. ਉਦਾਹਰਨਾ: 1. ਨਾਨਕ ਹਰਿ ਜੀਉ ਤਾ ਕਉ ਦੇਵੈ ਜਾ ਕਉ ਹੁਕਮੁ ਮਨਾਏ ॥ (ਪਰਵਾਨ ਕਰਵਾਏ). Raga Gaurhee 5, 133, 3:2 (P: 208). 2. ਸਾਧ ਸੰਤ ਮਨਾਏ ਪ੍ਰਿਅ ਪਾਏ ਗੁਨ ਗਾਏ ਪੰਚ ਨਾਦ ਤੂਰ ਬਜਾਏ ॥ Raga Aaasaa 5, 153, 1:2 (P: 408). ਪੈਰੀ ਪੈ ਪੈ ਬਹੁਤ ਮਨਾਏ ॥ (ਰਾਜੀ ਕਰੇ). Raga Saarang 4, Vaar 9ਸ, 1, 1:4 (P: 1240).
|
SGGS Gurmukhi-English Dictionary |
1. make one agree, abide. 2. please, propitiate.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|