Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Manee. ਪਰਵਾਨ ਕੀਤੀ, ਵਿਸ਼ਵਾਸ਼ ਲੈ ਆਂਦਾ। believe. ਉਦਾਹਰਨ: ਜਿਨਿ ਜਨਿ ਸੁਣੀ ਮਨੀ ਹੈ ਜਿਨਿ ਜਨਿ ਤਿਸੁ ਜਨ ਕੈਹਉ ਕੁਰਬਾਨੰਤੀ ॥ Raga Nat-Naraain 4, 8, 1:2 (P: 977).
|
English Translation |
n.f. money; semen; jewel, gem, precious stone; topmost vertebra of certain species of snake supposed to cure snake-bite.
|
Mahan Kosh Encyclopedia |
(ਮਨੀਂ) ਦੇਖੋ- ਮਣੀ। 2. ਮਾਨੀ. ਮੰਨੀ. ਮਨਨ ਕੀਤੀ. “ਜਿਨਿ ਜਨਿ ਸੁਣੀ, ਮਨੀ ਹੈ ਜਿਨਿ ਜਨਿ.” (ਨਟ ਪੜਤਾਲ ਮਃ ੪) 3. ਅ਼. [مِنیح] ਮਨੀਹ਼. ਦਾਤਾ. “ਹਾਜਰਾ ਹਜੂਰਿ ਦਰਿਪੇਸਿ ਤੂੰ ਮਨੀ.” (ਤਿਲੰ ਨਾਮਦੇਵ) 4. ਅ਼. [منی] ਮਨੀ. ਵੀਰਯ. ਮਣੀ. ਸ਼ੁਕ੍ਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|