Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Manoo-aa. 1. ਮਨ। 2. ਮੋਹ, ਮਮਤਾ। 3. ਮੰਨ ਲਈ, ਸਮਝ ਲਈ। 4. ਆਦਮੀ। 1. mind, soul. 2. ego. 3. deems. 4. man. ਉਦਾਹਰਨਾ: 1. ਇਹੁ ਮਨੂਆ ਅਤਿ ਸਬਲ ਹੈ ਛਡੇ ਨ ਕਿਤੈ ਉਪਾਇ ॥ Raga Sireeraag 3, 51, 4:1 (P: 33). ਜਲਨਿ ਬੁਝੀ ਸੀਤਲੁ ਹੋਇ ਮਨੂਆ ਸਤਿਗੁਰ ਕਾ ਦਰਸਨ ਪਾਏ ਜੀਉ ॥ Raga Maajh 5, 30, 1:2 (P: 103). ਮਨੂਆ ਅਸਥਿਰੁ ਸਬਦੇ ਰਾਤਾ ਏਹਾ ਕਰਣੀ ਸਾਰੀ ॥ Raga Raamkalee 1, Asatpadee 9, 18:1 (P: 908). 2. ਮਨਮਹਿ ਮਨੂਆ ਜੇ ਮਰੈ ਤਾ ਪਿਰੁ ਰਾਵੈ ਨਾਰਿ ॥ Raga Sireeraag 1, Asatpadee 9, 4:1 (P: 58). 3. ਜੋ ਪਰਾਈ ਸੁ ਅਪਨੀ ਮਨੂਆ ॥ Raga Todee 5, 16, 1:2 (P: 715). 4. ਮਨੂਆ ਅੰਧੁ ਨ ਚੇਤਈ ਪੜੈ ਅਚਿੰਤਾ ਜਾਲੁ ॥ Raga Raamkalee 3, Vaar 18ਸ, 1, 2:2 (P: 955).
|
SGGS Gurmukhi-English Dictionary |
[Var.] From Mana
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. same as ਮਨ poetic use.
|
Mahan Kosh Encyclopedia |
ਨਾਮ/n. मनस्. ਅੰਤਹਕਰਣ. “ਮਨੂਆ ਅਸਥਿਰੁ ਸਬਦੇ ਰਾਤਾ.” (ਰਾਮ ਅ: ਮਃ ੧) 2. ਮਨੁਸ਼. ਆਦਮੀ. “ਮਨੂਆ ਅੰਧ ਨ ਚੇਤਈ.” (ਮਃ ੧ ਵਾਰ ਰਾਮ ੧) 3. ਮਮਤ੍ਵ. ਮਮਤਾ ਦਾ ਭਾਵ. “ਮਨ ਮਹਿ ਮਨੂਆ ਜੇ ਮਰੈ, ਤਾ ਪਿਰੁ ਰਾਵੈ ਨਾਰਿ.” (ਸ੍ਰੀ ਅ: ਮਃ ੧) 4. ਮੰਨਦਾ ਹੈ. “ਜੋ ਪਰਾਈ, ਸੁ ਅਪਨੀ ਮਨੂਆ.” (ਟੋਡੀ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|