Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Manohar. ਦਿਲਕਸ਼, ਮਨ ਨੂੰ ਖਿਚਪਾਣ ਵਾਲਾ। attractive. ਉਦਾਹਰਨ: ਸਾਧ ਕੈ ਸੰਗਿ ਮਨੋਹਰ ਬੈਨ ॥ Raga Gaurhee 5, Sukhmanee 7, 2:6 (P: 271).
|
SGGS Gurmukhi-English Dictionary |
[Sk. adj.] Enchanter of the mind, very beautiful i.e. God
SGGS Gurmukhi-English Data provided by
Harjinder Singh Gill, Santa Monica, CA, USA.
|
English Translation |
adj. same as ਮਨਮੋਹਕ under ਮਨ.
|
Mahan Kosh Encyclopedia |
ਵਿ. ਮਨ ਖਿੱਚਣ ਵਾਲਾ. ਦਿਲਕਸ਼. “ਸਾਧ ਕੇ ਸੰਗਿ ਮਨੋਹਰ ਬੈਨ.” (ਸੁਖਮਨੀ) 2. ਨਾਮ/n. ਇੱਕ ਛੰਦ. ਇਹ ਬਿਜੈ ਅਤੇ ਮੱਤਗਯੰਦ ਦਾ ਹੀ ਨਾਮਾਂਤਰ ਹੈ. ਲੱਛਣ- ਚਾਰ ਚਰਣ. ਪ੍ਰਤਿ ਚਰਣ- ਸੱਤ ਭਗਣ, ਅੰਤ ਦੋ ਗੁਰੁ. ऽ।।, ऽ।।, ऽ।।, ऽ।।, ऽ।।, ऽ।।, ऽ।।, ऽ, ऽ. ਉਦਾਹਰਣ- ਸ਼੍ਰੀ ਜਗਨਾਥ ਕਮਾਨ ਲਿ ਹਾਥ ਪ੍ਰਮਾਥਿਨ ਸੰਗ ਸਜ੍ਯੋ ਜਬ ਜੁੱਧੰ, ਗਾਹਤ ਸੈਨ ਸੰਘਾਰਤ ਸੂਰ ਬਬੰਕਤ ਸਿੰਘ ਭ੍ਰਮੇ੍ਯੋ ਕਰ ਕ੍ਰੁੱਧੰ. ××× (ਚੰਡੀ ੨). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|