Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mamṫaa. 1. ਮੋਹ, ਖੁਦੀ, ਖੁਦਗਰਜੀ। 2. ਮੇਰਾ ਪਣ, ਅਪਣਤ। 1. love, self-conceit, egoism. 2. love, worldly attachment/love. ਉਦਾਹਰਨਾ: 1. ਹਉਮੈ ਮਮਤਾ ਮੋਹਣੀ ਸਭ ਮੁਠੀ ਅਹੰਕਾਰਿ ॥ Raga Sireeraag 1, 124, 1:2 (P: 19). ਹਉਮੈ ਮਮਤਾ ਗੁਰ ਸਬਦਿ ਵਿਸਾਰੀ ॥ Raga Gaurhee 1, Asatpadee 10, 8:1 (P: 225). ਮਨਮੁਖ ਅਹੰਕਾਰੁ ਸਲਾਹਦੇ ਹਉਮੈ ਮਮਤਾ ਵਾਦੁ ॥ Raga Gaurhee 4, Vaar 2, Salok, 4, 1:2 (P: 301). 2. ਬੰਧਨ ਮੁਕਤੁ ਸੰਤਹੁ ਮੇਰੀ ਰਾਖੈ ਮਮਤਾ ॥ Raga Sireeraag 5, 97, 3:2 (P: 52). ਹਉਮੈ ਮਮਤਾ ਮਾਇਆ ਸੰਗਿ ਨ ਜਾਈ ਰਾਮ ॥ (ਮੈ ਮੇਰੀ). Raga Aaasaa 1, Chhant 3, 2:2 (P: 437). ਮਮਤਾ ਕੀ ਮਨੁ ਉਤਰੈ ਲਿਹੁ ਮਨੁ ਹਛਾ ਹੋਇ ॥ (ਭਾਵ ਹਉਮੈ). Raga Vadhans 3, 1, 4:2 (P: 558). ਹਿੰਸਾ ਮਮਤਾ ਮੋਹੁ ਚੁਕਾਵੈ ॥ (ਆਪਣਾਪਣ ਭਾਵ ਮਲਕੀਅਤ ਦੀ ਚਾਹ). Raga Bilaaval 1, Thitee, 13:2 (P: 840).
|
SGGS Gurmukhi-English Dictionary |
[Sk. n.] False sense of self-egoism, false sense of ownership
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.f. mothers affection, love or tendernes for the offspring.
|
Mahan Kosh Encyclopedia |
ਨਾਮ/n. ਮੇਰਾਪਨ. ਮਮਤ੍ਵ. ਅਪਣੱਤ. “ਮੇਰੀ ਰਾਖੈ ਮਮਤਾ.” (ਸ੍ਰੀ ਮਃ ੫) 2. ਪਦਾਰਥਾਂ ਵਿੱਚ ਸਨੇਹ. “ਮਮਤਾ ਕਾਟਿ ਸਚਿ ਲਿਵ ਲਾਇ.” (ਮਾਰੂ ਸੋਲਹੇ ਮਃ ੩) 3. ਰਜੋਗੁਣ. ਦੇਖੋ- ਨਮਤਾ 2। 4. ਦੇਖੋ- ਉਤੱਥ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|