Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maraṇ⒤. ਸ੍ਵਾਸ ਮੁਕਤ ਹੋਣਾ, ਨਿਰਜਿੰਦ ਹੋਣਾ। die. ਉਦਾਹਰਨ: ਜੋਰੁ ਨ ਜੀਵਣਿ ਮਰਣਿ ਨਹ ਜੋਰੁ ॥ (ਮਰਨ ਵਿਚ). Japujee, Guru Nanak Dev, 33:3 (P: 7). ਜਨਮੁ ਜੀਤਿ ਮਰਣਿ ਮਨੁ ਮਾਨਿਆ ॥ (ਮਰਨ ਨਾਲ). Raga Gaurhee 1, 8, 2:1 (P: 153). ਮਰਣਿ ਨ ਮੂਰਤੁ ਪੁਛਿਆ ਪੁਛੀ ਥਿਤਿ ਨ ਵਾਰੁ ॥ (ਮੌਤ ਨੇ). Raga Saarang 4, Vaar 17ਸ, 1, 1:1 (P: 1244).
|
SGGS Gurmukhi-English Dictionary |
die.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਮਰਨੇ ਮੇਂ. ਮਰਣ ਵਿੱਚ. “ਜੋਰੁ ਨ ਜੀਵਣਿ, ਮਰਣਿ ਨ ਜੋਰੁ.” (ਜਪੁ) 2. ਮਰਣ ਤੋਂ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|