Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mareejæ. ਮਰਦੇ ਹਨ, ਮਰ ਜਾਈਏ। die. ਉਦਾਹਰਨ: ਨਾਨਕ ਸੂਤਕਿ ਜਨਮਿ ਮਰੀਜੈ ॥ Raga Aaasaa 1, Asatpadee 4, 8:3 (P: 413). ਕਿਉ ਨ ਮਰੀਜੈ ਜੀਅੜਾ ਨ ਦੀਜੈ ਜਾ ਸਹੁ ਭਇਆ ਵਿਡਾਣਾ ॥ Raga Vadhans 1, 3, 1:20 (P: 558). ਤ੍ਰੈ ਗੁਣ ਬਿਖਿਆ ਜਨਮਿ ਮਰੀਜੈ ॥ (ਮਰੀਦਾ ਹੈ). Raga Raamkalee 1, Asatpadee 5, 2:2 (P: 905).
|
|