Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mal-oon. ਫਿਟਕਾਰੇ ਜਾਣ ਵਾਲਾ ਸੁਭਾਅ, ਬੁਰਾ ਸੁਭਾਵ ਭਾਵ ਵਿਕਾਰ। satanic behaviour. ਉਦਾਹਰਨ: ਸੋ ਮੁਲਾ ਮਲਊਨ ਨਿਵਾਰੈ ਸੋ ਦਰਵੇਸੁ ਜਿਸੁ ਸਿਫਤਿ ਧਰਾ ॥ Raga Maaroo 5, Solhaa 12, 6:3 (P: 1084).
|
SGGS Gurmukhi-English Dictionary |
satanic behavior.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਅ਼. [ملعُون] ਮਲਊ਼ਨ. ਵਿ. ਲਅ਼ਨਤ ਕੀਤਾ. ਧਿੱਕਾਰਿਆ ਹੋਇਆ। 2. ਨਾਮ/n. ਸ਼ੈਤਾਨ. “ਸੋ ਮੁਲਾ, ਮਲਊਨ ਨਿਵਾਰੈ.” (ਮਾਰੂ ਸੋਲਹੇ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|