Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Masṫak⒤. ਮਥਾ, ਸਿਰ। head, forehead. ਉਦਾਹਰਨ: ਜਿਨ ਹਰਿ ਜਨ ਸਤਿਗੁਰ ਸੰਗਤਿ ਪਾਈ ਤਿਨ ਧੁਰਿ ਮਸਤਕਿ ਲਿਖਿਆ ਲਿਖਾਸਿ ॥ (ਮਥੇ ਤੇ ਭਾਵ ਭਾਗਾਂ ਵਿਚ). Raga Goojree 4, Sodar, 4, 4:2 (P: 10).
|
Mahan Kosh Encyclopedia |
ਮਸ੍ਤਕ ਕਰਕੇ। 2. ਮੱਥੇ ਪੁਰ. “ਧੂਰਿ ਸਤੰਨ ਕੀ ਮਸਤਕਿ ਲਾਇ.” (ਰਾਮ ਮਃ ੫) “ਮਸਤਕਿ ਹੋਵੈ ਲਿਖਿਆ.” (ਮਃ ੫ ਵਾਰ ਗਉ ੨). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|