Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Masaan. ਲੋਕ ਚਿਤਾ (ਤਾਲਿਬ) ਸ਼ਮਸ਼ਾਨ (ਕੋਸ਼); ਮਸਾਨਾਂ ਤੇ ਪਹੁੰਚੇ (ਨਿਰਣੈ); ਮਸਾਨਾਂ ਦੀ (ਪਿਆਰੀ) ਅਗ (ਦਰਪਣ)। crematorium, cremation ground. ਉਦਾਹਰਨ: ਕਬੀਰ ਸਤੀ ਪੁਕਾਰੈ ਚਿਹ ਚੜੀ ਸੁਨੁ ਹੋ ਬੀਰ ਮਸਾਨ ॥ Salok, Kabir, 8, 5:1 (P: 1368).
|
Mahan Kosh Encyclopedia |
(ਮਸਾਣੁ) ਦੇਖੋ- ਮਸਾਣ। 2. ਪ੍ਰੇਤ. ਭੂਤ. “ਘ੍ਰਿਤ ਬਿਨ ਜੈਸੇ ਭੋਜਨਮਸਾਨ ਹੈ.” (ਭਾਗੁ ਕ) ਭੂਤਭੋਜਨ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|