Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Mėhaṫ⒰. ਵਡਿਆਈ। glory.
ਉਦਾਹਰਨ:
ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥ (ਵਡੀ, ਵਿਸਤਾਰ ਵਾਲੀ). Japujee, Guru Nanak Dev, 38:1 (P: 8).
ਸਾਚਉ ਮਾਨੁ ਮਹਤੁ ਤੂੰ ਆਪੇ ਦੇਵਣਹਾਰੁ ॥ (ਵਡਿਆਈ, ਮਹਤ੍ਵ). Raga Sireeraag 1, Asatpadee 3, 1:3 (P: 54).

Mahan Kosh Encyclopedia

ਸੰ. ਮਹਤ੍ਵ. ਨਾਮ/n. ਬਜ਼ੁਰਗੀ. ਵਡਿਆਈ. “ਸਾਚਉ ਮਾਨੁ ਮਹਤੁ ਤੂੰ ਆਪੇ ਦੇਵਣਹਾਰੁ.” (ਸ੍ਰੀ ਅ: ਮਃ ੧) 2. ਸੰ. ਮਹਤ (महत्) ਵਿ. ਵਿਸ੍ਤਾਰ ਸਹਿਤ. “ਮਾਤਾ ਧਰਤਿ ਮਹਤੁ.” (ਜੁਪ) ਦੇਖੋ- ਮਹਤ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits