Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Mėhal. 1. ਘਰ, ਨਿਵਾਸ ਸਥਾਨ, ਵਡਾ (ਆਲੀਸ਼ਾਨ, ਘਰ)। 2. ਪਦਵੀ, ਅਧਿਕਾਰ। 3. ਇਸਤ੍ਰੀ। 1. palace, place of residence, mansion. 2. status, position. 3. wife, bride. ਉਦਾਹਰਨਾ: 1. ਅੰਦਰਿ ਮਹਲ ਰਤਨੀ ਭਰੇ ਭੰਡਾਰਾ ॥ (ਭਾਵ ਸਰੀਰ). Raga Maajh 3, Asatpadee 28, 7:1 (P: 126). ਉਦਾਹਰਨ: ਮੋਹਨ ਤੇਰੇ ਊਚੇ ਮੰਦਰ ਮਹਲ ਅਪਾਰਾ ॥ Raga Gaurhee 5, Chhant 2, 1:1 (P: 248). ਮਹਰਮ ਮਹਲ ਨ ਕੋ ਅਟਕਾਵੈ (ਬਾਦਸ਼ਾਹ ਦਾ, ਨਿਵਾਸ ਸਥਾਨ). Raga Gaurhee Ravidas, 2, 3:2 (P: 345). 2. ਟਹਲ ਮਹਲ ਤਾ ਕਉ ਮਿਲੈ ਜਾ ਕਉ ਸਾਧ ਕ੍ਰਿਪਾਲ ॥ Raga Gaurhee 5, Baavan Akhree, 27:3 (P: 255). 3. ਮਹਲ ਭਗਤੀ ਘਰਿ ਸਰੈ ਸਜਣ ਪਾਹੁਣਿਅਉ ॥ Raga Goojree 3, Vaar 21, Salok, 3, 1:2 (P: 517). ਸੁਰਤਿ ਮੁਈ ਮਰੁ ਮਾਈਏ ਮਹਲ ਰੁੰਨੀ ਦਰਬਾਰੇ ॥ Raga Vadhans 1, Alaahnneeaan 3, 5:3 (P: 580).
|
| SGGS Gurmukhi-English Dictionary |
1. palace, place of residence, mansion. 2. status, position. 3. wife, bride.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|