Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mahaaᴺṫ. ਮਹਾਤਮਾ, ਕਰਨੀ ਵਿਚ ਵਡਾ। pious person. ਉਦਾਹਰਨ: ਪ੍ਰਗਟੇ ਗੁਪਾਲ ਮਹਾਂਤ ਕੈ ਮਾਥੇ ॥ Raga Gaurhee 5, Sukhmanee 24, 3:9 (P: 295). ਰਾਜ ਜੋਬਨ ਬਸਰੰਤ ਹਰਿ ਮਾਇਆ ਮਹਾ ਦੁਖੁ ਏਹੁ ਮਹਾਂਤ ਕਹੈ ॥ Raga Dhanaasaree 5, 54, 1:1 (P: 683).
|
SGGS Gurmukhi-English Dictionary |
[Adj.] (from Sk. Mahamt) great, respctable.
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. महन्त. ਵਿ. ਵਡਾ. ਬਜ਼ੁਰਗ. “ਮਹਾ ਦੁਖ ਏਹੁ ਮਹਾਂਤ ਕਹੈ.” (ਧਨਾ ਮਃ ੫) 2. ਕਰਨੀ ਵਿੱਚ ਵਡਾ. “ਪ੍ਰਗਟੇ ਗੁਪਾਲ ਮਹਾਂਤ ਕੈ ਮਾਥੈ.” (ਸੁਖਮਨੀ) ਕਰਤਾਰ ਦਾ ਯਥਾਰਥ ਗ੍ਯਾਨ ਮਹਾਤਮਾ ਦੇ ਦਿਮਾਗ ਵਿੱਚ ਹੋਇਆ ਹੈ। 3. ਡੇਰੇ, ਜਮਾਤ, ਅਖਾੜੇ ਆਦਿ ਦਾ ਮੁਖੀਆ ਸਾਧੂ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|