Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mahee-al⒤. ਖਲਾ, ਜ਼ਮੀਨ ਅਸਮਾਨ ਦੀ ਵਿਚਕਾਰਲੀ ਥਾਂ। space. ਉਦਾਹਰਨ: ਜਲਿ ਥਲਿ ਮਹੀਅਲਿ ਪੂਰਿਆ ਪ੍ਰਭੁ ਆਪਣੀ ਨਦਰਿ ਨਿਹਾਲਿ ॥ Raga Sireeraag 5, 87, 2:2 (P: 48).
|
Mahan Kosh Encyclopedia |
(ਮਹੀਓ, ਮਹੀਅਉ, ਮਹੀਅਲ, ਮਹੀਅਲੁ, ਮਹੀਆ) ਕ੍ਰਿ. ਵਿ. ਮਧ੍ਯ ਮੇਂ. ਮਧ੍ਯ ਸ੍ਥਲ ਮੇਂ. ਵਿਕਾਰ. ਅੰਦਰ. ਭੀਤਰਿ. “ਕੋ ਕਹਤੋ ਸਭ ਬਾਹਰਿ ਬਾਹਰਿ, ਕੋ ਕਹਤੋ ਸਭ ਮਹੀਅਉ.” (ਜੈਤ ਮਃ ੫) “ਜਲਿ ਥਲਿ ਮਹੀਅਲਿ ਪੂਰਿਆ.” (ਗਉ ਥਿਤੀ ਮਃ ੫) “ਡੋਲਤ ਬਨ ਮਹੀਆ.” (ਗੂਜ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|