Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maa-é. 1. ਮਾਇਆ, ਧਨ ਦੌਲਤ। 2. ਹੇ ਮਾਈ!। 3. ਮਾਇਆ, ਅਗਿਆਨਤਾ, ਛਲ, ਕਪਟ। 1. mammon. 2. O my mother!. 3. riches. ਉਦਾਹਰਨਾ: 1. ਉਨ ਤੇ ਦੁਗੁਣ ਦਿੜੀ ਉਨ ਮਾਏ ॥ Raga Gaurhee 5, 78, 1:4 (P: 178). 2. ਗੁਰ ਭਰਮੁ ਚੁਕਾਏ ਇਉ ਮਿਲੀਐ ਮਾਏ ਤਾ ਸਾਧਨ ਸੁਖੁ ਪਾਏ ॥ Raga Gaurhee 3, Chhant 1, 4:3 (P: 244). 3. ਨਾਨਕ ਤਾ ਕੈ ਨਿਕਟਿ ਨ ਮਾਏ ॥ Raga Gaurhee 5, Baavan Akhree, 7:8 (P: 251).
|
Mahan Kosh Encyclopedia |
ਸੰਬੋਧਨ. ਹੇ ਮਾਤਾ! 2. ਕ੍ਰਿ. ਵਿ. ਭੀਤਰ. ਮਾਂਹਿ. ਮਧ੍ਯ. “ਸੰਤ ਸੰਗਿ ਪੇਖਿਓ ਮਨ ਮਾਏ.” (ਭੈਰ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|